Diljit Dosanjh
Magic Coke Studio Bharat
[Verse 1]
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ

[Pre-Chorus]
"ਹਾਂ" ਚਾਹੀਦੀ? ਯਾ "ਨਾ" ਚਾਹੀਦੀ?
ਸਰਨੇ ਨਈਂ ਕੰਮ ਅੱਧ ਵਿਚਕਾਰ ਦੇ

[Chorus]
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

[Instrumental-break]

[Verse 2]
ਅੰਬਰਾਂ ਤੋਂ ਆਈ ਹੂਰ-ਪਰੀਏ ਨੀ ਧਰਤੀ ਤੇ ਡੇਰਾ ਲਾ ਲਿਆ
ਤੱਕਿਆ ਮੈ ਸੋਹਣਾ ਰੂਪ ਤੇਰਾ ਦਿਮਾਗ ਨੇ ਤਾਂ ਗੇੜਾ ਖਾ ਲਿਆ
ਰਾਤਾਂ ਦੀਆਂ ਨੀਂਦਰਾਂ ਉੜਾਈਆਂ, ਨੀ ਚੰਨ ਨਾਲ ਤਾਰੇ ਗਿਣਦੇ
ਲਾਕੇ ਬਹਾਨੇ ਗੱਲ ਟਾਲ਼ਦੀ ਨੀ, ਸੋਹਣਿਆਂ ਦੇ ਲਾਰੇ ਗਿਣਦੇ
[Pre-Chorus]
ਚੋਰੀ-ਚੋਰੀ ਤੱਕ ਲੈ, ਦਿਲ 'ਚ ਤੂੰ ਰੱਖ ਲੈ
ਸਾਨੂੰ ਤੇਰੀ ਅੱਖ ਦੇ ਇਸ਼ਾਰੇ ਮਾਰਦੇ

[Chorus]
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

[Instrumental-break]

[Verse 3]
Coca-Cola ਵਰਗੀ ਆਂ ਅੱਖਾਂ
ਵੱਗਦਾ ਏ ਦਿਲ ਕਿਵੇਂ ਡੱਕਾ?
ਪਿੰਡੇ ਦੀ ਵਾਸ਼ਨਾ ਜੋ ਤੇਰੀ
ਜਾਂਦੀ ਆਂ ਨਬਜ਼ਾਂ ਨੂੰ ਛੇੜੀ

[Pre-Chorus]
ਲੰਘ ਜਾਵੇ ਨਾ ਜਵਾਨੀ, ਕਿਤੇ ਹੋ ਜਈ ਨਾ ਬੇਗਾਨੀ
ਰਹਿ ਜਾਈਏ ਨਾ ਕਿਤੇ ਅਸੀ ਗੇੜੇ ਮਾਰਦੇ
[Chorus]
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ