DIVINE
Top Class / Overseas
[Part I: Top Class]

[Intro: Karan Aujla and Divine]
Yeah (Haa)
ਕੀ ਹਾਲ ਚਾਲ ਹੈ ਬਾਈ (Aey-eh)
ਸੜਦੇ ਨੇ ਤਾ ਸੜਦੇ ਰਹਿਣਾ, Lets do this
Yo ਪੰਜਾਬ (Divine)
([?] Aey-eh)
Top ਤੇ ਹੈ ਕੰਮ top ਤੇ ਬਾਬੇ ਖਿੱਚ ਕੇ ਰੱਖ ਗੁੱਡੀ ਚਾੜਦੇ ਓਏ

[Chorus: DIVINE]
हो, ਮੁੰਡੇ ए ठग्स, मनी ए लव
बंदे हैं टॉप क्लास
लॉयल हैं दोस्त, लॉयल हैं गैंग
होमी, they not us
हाँ, बंदे हैं टॉप क्लास, बंदे हैं टॉप क्लास (टॉप–)
होमी, they not us, बंदे हैं टॉप क्लास

[Verse 1: Karan Aujla]
ਹਾਏ ਜਿਥੋਂ ਆਵੇ
ਦੂਰੋਂ ਦਿਖਦਿਆਂ ਸਿਰ ਤੇ ਪੱਗਾਂ ਕੇਸਰੀਆ ਨੀ
ਜਦ ਮੈਂ ਬੋਲਾ ਲਗਦੀਆਂ ਕੁੜੀਏ, ਬੰਸੂਰੀਆਂ ਵੀ ਬੇਸੁਰੀਆਂ
ਹਾਏ ਆਪੇ ਹੀ ਆਵੇ ਦਰਸ਼ਨ ਕਰਨੇ, ਮੈਂ ਤਾਂ ਕਦੇ ਵੀ ਸੱਦੀ ਨੀ
ਤੂੰ ਪਹਿਲਾਂ ਹੀ ਡੁੱਲੀ ਫਿਰਦੀ ਆ, ਮੈਂ ਟੌਹਰ ਹੱਲੇ ਤਾਂ ਕੱਡੀ ਨੀ
ਕਦੇ ਥੱਲੇ ਸੀਗਾ ਸਾਇਕਲ, ਕਦੇ Double R ਥੱਲੇ
ਮੂਨਵਾਕ ਜਿਵੇਂ ਮਾਇਕਲ, ਮੇਰਾ ਨਾਮ ਜਿਵੇਂ ਆਇਫਲ
ਨੀ ਮੈਂ ਕਿੰਨੇਆਂ ਦਾ ਰਾਈਵਲ, ਕਿੰਨੇਆਂ ਦਾ ਆਇਡਲ
ਇਨਾ ਤਾਂ ਮਾਹੜਾ ਨੀ, ਹੱਥਾਂ ਤੇ ਹੱਥ ਚੁੱਕੌਂਦੇ
ਮੈਂ ਚੱਕਾ ਜੇ ਹੱਲੇ ਵੀ, ਕਰੇ ਤੂ ਸ਼ੱਕ’ਆਂ ਜੇ
ਰੱਖਾਂ ਜੇ ਜੇਬਾਂ 'ਚ ਗੱਥੀਆਂ ਲੱਖਾਂ ਜੇ
ਕਾਲੀ ਮੈਂ ਸ਼ਕਾਂ ਜੇ ਦੱਸਾਂ ਕਿਉਂ?
ਦਨੀਆਂ ਦੀ ਹਰ ਸ਼ਹਿ ਦੇਖੀ
ਕੋਈ ਚੀਜ ਯਾਰਾਂ ਨੇ ਛੱਡੀ ਨੀ
ਮੈਂ ਮੜਕ ਯਾਰਾਂ ਦੇ ਸਿੱਖ ਲਈ ਜਾਨੇ
ਅਣਖ ਯਾਰਾਂ ਕੋਲ ਜੱਦੀ ਨੀ
ਹਾਏ ਯਾਰ ਆ ਅੱਗ ਨੀ ਸ਼ਹਿਰ ਮੇਰੇ
ਤੂੰ ਥੱਲੇ ਲੌਂਦੀ ਅੱਡੀ ਨੀ
ਤੂੰ ਪਹਿਲਾਂ ਹੀ ਡੁੱਲੀ ਫਿਰਦੀ ਆ
ਮੈਂ ਟੌਹਰ ਹੱਲੇ ਤਾਂ ਕੱਡੀ ਨੀ
[Chorus: DIVINE]
हो, ਮੁੰਡੇ ए ठग्स, मनी ए लव
बंदे हैं टॉप क्लास
लॉयल हैं दोस्त, लॉयल हैं गैंग
होमी, they not us
हाँ, बंदे हैं टॉप क्लास, बंदे हैं टॉप क्लास (टॉप–)
होमी, they not us, बंदे हैं टॉप क्लास

[Verse 2: DIVINE]
हाँ, पैरों में जॉर्डन है, गाड़ियां फॉरेन हैं
सीटी बजा दे तो लड़कियां फौरन हैं
लड़कियां नागिन हैं, वो तो चल जाने दे
गले में दागिन है जैसे मैं शादी में (शादी में)
हाँ काबिल है, काबिल है, भाई तेरा काबिल है
खेत में ये खेल रहे हैं, मैं पुराना चावल हूँ
कश्ती हम काग़ज़ के जाने का वापस से
शुक्र है कुदरत नहीं दिखाती ताक़त है
हाँ ज्वाला, मैं ज्वाला, तू माचिस है
बेटा ये प्रैक्टिस हर गाने में मैजिक है
एलबम ये क्लासिक है, हाँ धुआ हम बातें
वो लगता भी पैसिव है, आ, जीजी हम सैवेज हैं
अलग ये बैगेज़ हैं, अलग ये चेक्स
अलग ये स्टेज हैं, अलग ये फैक्ट्स
गिव मी माय मनी एंड गिव मी रिस्पेक्ट
हाँ फर्क है, यू आर डूइंग लाइक दिस
अलग है, स्मोकिन' दिस बीट जैसे फूकने की तलब है
बरस है, अब ब्लेसिंग पे ब्लेसिंग है
जन्नत में चेकिन' है
आ, गैंग को ऊपर लेके जाने की सेटिंग है
जन्नत में चेकिन' है
हाँ गैंग को ऊपर लेके जाने की सेटिंग है, हाँ!
[Part II: Overseas]

[Intro:Divine]
(Yeah! DIVINE!)

[Chorus: Karan Aujla]
बंदी ओवरसीज़, वैरी on the knees
डबल मेरा पैसा, डबल मेरे G’s
सिंगल तेरा यार कुड़े, डबल मेरी फीस
शॉर्टी करती पॉलिटिक्स और भाई तेरा चीफ

[Verse 1: Karan Aujla]
जट्ट बैठा स्टेकहाउस, they no wanna beef
अफगानी माल है कैली आली कीफ
ताश मेरी ज़िंदगी में रोज़ लावा सीप
थोड़ा उस्ताद आ टच करो फीट

[Chorus: Karan Aujla]
बंदी ओवरसीज़, वैरी on the knees
डबल मेरा पैसा, डबल मेरे G’s
सिंगल तेरा यार कुड़े, डबल मेरी फीस
गड्डियां च यार ने ते डिग्गियां च हीट

[Verse 2: DIVINE]
हाँ काम करते पच्चीस, और बंदे मेरे तीस
हम कपड़े और ग़लतियाँ करते नहीं रीपीट
हा, चेक करले रिज़्यूमे, चेक करले जीत
हा, फ्लाई करते फर्स्ट क्लास बंदी ओवरसीज़
हा, मेरे लिए वेट करती तुझे करती टीज़
एक भाई मेरा बोलता है मेरे लिए भी
हाँ दूसरा भाई बोलता है मेरे लिए जी
अब कभी बैठ के सोचता हूँ होता नहीं यक़ीन
हा, ज़िंदगी है सपना खोया मैंने नींद
हा, चैन मेरा सब ज़ीरो गला मेरा फ़्रीज़
हस्लर है भाई तेरा, हसल करदे गीत
हाँ शकल रखते स्मॉल और बॉक्स मेरे सीड्स
हाँ कौंट करते ब्लेसिंग्स फिर कौंट करते जीत
भाई तेरा हस्लर है (हस्लर है!)
भाई तेरा हस्लर हैं (फैक्ट्स, करण औज़ला!)
[Chorus: Karan Aujla]
बंदी ओवरसीज़, वैरी on the knees
डबल मेरा पैसा, डबल मेरे G’s
सिंगल तेरा यार कुड़े, डबल मेरी फीस
शॉर्टी करती पॉलिटिक्स और भाई तेरा चीफ
बंदी ओवरसीज़,बंदी ओवरसीज़
शो सारे सोल्ड आउट! बेबी take a seat
थोड़ा उस्ताद आ टच करो फीट
गड्डियां च यार ने ते डिग्गियां च हीट

[Bridge: Karan Aujla]
ਹਾਏ ਮਿਲਣੇ ਨੀ ਦਿਲ ਸਾਡੇ ਦਿਲ ਵਰਗੇ ਨੀ
ਅਸੀਂ ਫੱਟਿਆਂ 'ਚ ਗੱਡੇ ਹੋਏ ਕਿਲ ਵਰਗੇ
ਅਸੀਂ ਕਿਸੇ ਗੱਲੋਂ ਹੀ ਬੀਬਾ ਚੁੱਪ ਬੈਠੇ ਆ
ਐਵੇ ਕਿਤੇ ਸੋਚੀ ਨਾ ਕੇ ਢਿੱਲ ਕਰਗੇ

[Verse 3: Karan Aujla]
ਟਰਾਈ ਸਾਲੇ ਕਰਦੇ ਆ ਹੁੰਦੀ ਕਿੱਥੇ ਰੀਸ
ਨਿਵੇ ਮੱਨ ਆਲੇ ਆ ਤੇ ਉੱਚੀ ਸਾਡੀ ਨੀਤ
ਪੰਜਾਬੀ 'ਚ ਸੁਣਦੀ ਏ ਬੋਮਬੇ ਆਲੀ ਗੀਤ
ਬੰਦੀ ਓਵਰਸੀਜ਼ ਵੈਰੀ ਓਨ ਦ ਕਨੀਜ਼

[Outro: DIVINE]
(वैरी on the knees)
मेरी बंडी ओवरसीज़
(भाई तेरा हस्लर है)